ਸਿੱਖ ਯੋਧਿਆਂ ਦੀ ਬਹਾਦੁਰੀ ਨੂੰ ਸਮਰਪਿਤ ਗੀਤ “ਨੇਸ਼ਨ ਆਰਮੀ” ਲੈ ਕੇ ਜਲਦ ਹਾਜ਼ਿਰ ਹੋਵੇਗਾ:ਪ੍ਰਦੀਪ ਗਿੱਲ



TEASER LINK 🔗 https://youtu.be/RhQ-VQy3oRM
ਪੰਜਾਬੀ ਸੰਗੀਤ ਵਿੱਚ ਨਰੋਈ ਪੈੜ ਪਾਉਣ ਵਾਲੀ ਸੰਗੀਤਕ ਕੰਪਨੀ “ਕਾਰਤੂਸ ਪ੍ਰੋਡਕਸ਼ਨ” ਹਮੇਸ਼ਾ ਹੀ ਚੰਗੇ ਗੀਤਾਂ ਨੂੰ ਅੱਗੇ ਲਿਆਉਣ ਵਿੱਚ ਮੋਹਰੀ ਰਹੀ ਹੈ।ਇਸ ਵਾਰ ਵੀ ਉਹ ਪ੍ਰਦੀਪ ਗਿੱਲ ਦੀ ਆਵਾਜ਼ ਵਿੱਚ “ਨੇਸ਼ਨ ਆਰਮੀ” ਗੀਤ ਸਰੋਤਿਆਂ ਦੀ ਸੱਥ ਵਿੱਚ ਲੈ ਕੇ ਜਲਦ ਹਾਜ਼ਿਰ ਹੋ ਰਹੀ ਹੈ।ਸਿੱਖ ਯੋਧਿਆਂ ਦੀ ਬਹਾਦੁਰੀ ਨੂੰ ਸਮਰਪਿਤ ਇਸ ਗੀਤ ਦਾ ਮਿਊਜਿਕ “ਹਾਈਫਲਾਇਰਸ ਮਿਊਜਿਕ ”ਨੇ ਤਿਆਰ ਕੀਤਾ ਹੈ।ਗੀਤ ਦੇ ਰਚੇਤਾ ਅਜੀਤ ਸਿੰਘ ਗੋਬਿੰਦਗੜ੍ਹੀਆ ਹਨ।ਗੱਲਬਾਤ ਦੌਰਾਨ ਗਾਇਕ ਪ੍ਰਦੀਪ ਗਿੱਲ ਨੇ ਕਿਹਾ ਕਿ ਕਾਰਤੂਸ ਪ੍ਰੋਡਕਸ਼ਨ ਹਮੇਸ਼ਾ ਚੰਗੀ ਤੇ ਮਿਆਰੀ ਗਾਇਕੀ ਨੂੰ ਪ੍ਰਮੋਟ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਆ ਰਹੀ ਹੈ।ਇਹ ਗੀਤ ਅੱਜ ਦੀ ਪ੍ਹੀੜੀ ਲਈ ਇੱਕ ਨਵੀ ਸੋਚ ਜਗਾਉਦਾ ਗੀਤ ਹੈ।ਜੋ ਕਿ ਜਲਦ ਹੀ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ।

ਦੀਪ ਸੰਦੀਪ
9501375047